ਗੁਰਦੁਆਰਾ ਹਨੂੰਮਾਨ ਗੜੀ, ਅਯੋਧਿਆ, ਉਤਰ ਪ੍ਰਦੇਸ਼              Hanuman Garhi, Ayodhya, Uttar Pradesh

ਗੁਰਦੁਆਰਾ ਹਨੂੰਮਾਨ ਗੜੀ, ਅਯੋਧਿਆ, ਉਤਰ ਪ੍ਰਦੇਸ਼ Hanuman Garhi, Ayodhya, Uttar Pradesh

Average Reviews

Description

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਤ ਇਸ ਅਸਥਾਨ ਬਾਰੇ ਸਾਇਕਲ ਯਾਤਰੀ ਦਸਦੇ ਹਨ ਹਨ ਕਿ ਦਸਮੇਸ਼ ਪਿਤਾ ਜੀ ਦਾ ਗੁਰਦੁਆਰਾ ਹਨੂੰਮਾਨ ਗੜੀ ਬੈਰਾਗੀਆਂ ਸੰਤਾਂ ਪਾਸ ਹੈ। ਜਿਸ ਵਕਤ ਦਸਮ ਪਿਤਾ ਜੀ ਇਸ ਜਗ੍ਹਾ ਪਹੁੰਚੇ ਸਨ ਤਾਂ ਸਾਰੇ ਬਾਂਦਰ ਦਸਮ ਪਿਤਾ ਜੀ ਨੂੰ ਸ੍ਰੀ ਰਾਮ ਚੰਦ ਜੀ ਸਮਝ ਕੇ ਆਲੇ ਦੁਆਲੇ ਇਕੱਠੇ ਹੋ ਗਏ ਸਨ ਤੇ ਚਰਨਾਂ ਤੇ ਆ ਆ ਕੇ ਮੱਥਾ ਟੇਕਦੇ ਸਨ।


ਹੁਣ ਅਯੋਧਿਆ ਵਿਚ ਇਸ ਅਸਥਾਨ ਦਾ ਕੋਈ ਥਹੁ ਪਤਾ ਗੁਰਦੁਆਰਾ ਪੀਡੀਆ ਨੂੰ ਨਹੀਂ ਮਿਲਿਆ। ਸਥਾਨਿਕ ਸਿਖ ਸੰਗਤ ਨੂੰ ਵੀ ਇਸ ਅਸਥਾਨ ਦਾ ਨਹੀਂ ਪਤਾ।
ਅਗਰ ਕਿਸੇ ਪਾਠਕ ਨੂੰ ਇਸਦੇ ਬਾਰੇ ਜਾਣਕਾਰੀ ਹੋਏ ਤਾਂ ਗੁਰਦੁਆਰਾ ਪੀਡੀਆ ਨਾਲ ਸੰਪਰਕ ਕਰੇ।

ਅਯੋਧਿਆ ਸ਼ਹਿਰ ਵਿਚਲੇ ਗੁਰਦੁਆਰੇ
ਗੁਰਦੁਆਰਾ ਬ੍ਰਹਮ ਕੁੰਡ
ਗੁਰਦੁਆਰਾ ਸੁਆਰਗ ਦੁਆਰ ਘਾਟ
ਗੁਰਦੁਆਰਾ ਵਸ਼ਿਸ਼ਟ ਕੁੰਡ
ਗੁਰਦੁਆਰਾ ਹਨੂੰਮਾਨ ਗੜ੍ਹੀ
ਗੁਰਦੁਆਰਾ ਨਜ਼ਰਬਾਗ

ਹਵਾਲੇ
ਸਾਇਕਲ ਯਾਤਰਾ
ਗੁਰਧਾਮ ਦੀਦਾਰ
ਗੁਰਧਾਮ ਸੰਗ੍ਰਿਹ
ਟਰੈਕਟ ਬ੍ਰਹਮ ਕੁੰਡ ਅਯੋਧਿਆ
ਮਹਾਨ ਕੋਸ਼
ਗੁਰਦੁਆਰਾ ਦਰਪਣ