ਗੁਰਦੁਆਰਾ ਸੁਅਰਗ ਦੁਆਰੀ ਘਾਟ, ਅਯੋਧਿਆ, ਉਤਰ ਪ੍ਰਦੇਸ਼        Gurudwara Suwarg Duari Ghat, Ayodhya, Uttar Pradesh

ਗੁਰਦੁਆਰਾ ਸੁਅਰਗ ਦੁਆਰੀ ਘਾਟ, ਅਯੋਧਿਆ, ਉਤਰ ਪ੍ਰਦੇਸ਼ Gurudwara Suwarg Duari Ghat, Ayodhya, Uttar Pradesh

Average Reviews

Description


ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਜੋ ਸੁਆਰਗ ਦੁਆਰੀ ਘਾਟ ਉਤੇ ਹੈ। ਇਸ ਘਾਟ ‘ਤੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਸੀ। ਇਸ ਜਗਾ ਅਪ੍ਰੈਲ ੧੯੩੧ ਨੂੰ ਭਾਈ ਧੰਨਾ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ। ਉਹ ਦੱਸਦੇ ਹਨ ਕਿ ਇਹ ਜਗ੍ਹਾ ਉਦਾਸੀ ਸੰਤਾਂ ਦੇ ਕਬਜ਼ੇ ਹੇਠ ਹੈ, ਜਿਸ ਦੇ ਨਾਂ ਜਮੀਨ ਵੀ ਬਹੁਤ ਹੈ।
ਹੁਣ ਅਯੋਧਿਆ ਵਿਚ ਇਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਦਾ ਕੋਈ ਥਹੁ ਪਤਾ ਨਹੀਂ ਮਿਲਿਆ।
ਅਗਰ ਕਿਸੇ ਪਾਠਕ ਨੂੰ ਇਸਦੇ ਬਾਰੇ ਜਾਣਕਾਰੀ ਹੋਏ ਤਾਂ ਗੁਰਦੁਆਰਾ ਪੀਡੀਆ ਨਾਲ ਸੰਪਰਕ ਕਰੇ।

ਅਯੋਧਿਆ ਸ਼ਹਿਰ ਵਿਚਲੇ ਗੁਰਦੁਆਰੇ
ਗੁਰਦੁਆਰਾ ਬ੍ਰਹਮ ਕੁੰਡ
ਗੁਰਦੁਆਰਾ ਸੁਆਰਗ ਦੁਆਰ ਘਾਟ
ਗੁਰਦੁਆਰਾ ਵਸ਼ਿਸ਼ਟ ਕੁੰਡ
ਗੁਰਦੁਆਰਾ ਹਨੂੰਮਾਨ ਗੜ੍ਹੀ
ਗੁਰਦੁਆਰਾ ਨਜ਼ਰਬਾਗ

ਹਵਾਲੇ
ਸਾਇਕਲ ਯਾਤਰਾ
ਗੁਰਧਾਮ ਦੀਦਾਰ
ਗੁਰਧਾਮ ਸੰਗ੍ਰਿਹ
ਟਰੈਕਟ ਬ੍ਰਹਮ ਕੁੰਡ ਅਯੋਧਿਆ
ਮਹਾਨ ਕੋਸ਼