ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਮੁਬਾਰਕਾਂ
ਭਗਤ ਆਖਦੇ ਹਨ ਕਿ ਮੈਨੂੰ ਕਿਸੇ ਕਿਸਮ ਦੇ ਜਾਤ-ਗੋਤ ਦੀ ਪਰਵਾਹ ਨਹੀਂ ਰਹੀ ਅਤੇ ਮੈਂ ਰਾਮ ਨਾਮ ਦਿਨ ਰਾਤ ਜਪ ਰਿਹਾ ਹਾਂ। ਭਗਤ ਰਵਿਦਾਸ ਆਪਣੇ ਆਪ ਅਤੇ ਪਰਮਾਤਮਾ ਵਿੱਚ ਦ੍ਰਿਸ਼ਟਾਂਤਾਂ ਰਾਹੀਂ ਸਥਾਪਿਤ ਸਮਾਜਿਕ ਦਰਜਾਬੰਦੀ ਤੋੜ ਕੇ ਅਜਿਹੀ ਹਾਈਰਾਰਕੀ (ਦਰਜਾਬੰਦੀ) ਸਥਾਪਿਤ ਕਰ ਰਹੇ ਜਾਪਦੇ ਹਨ ਜਿਸ ਵਿੱਚ ਉਹ ਖ਼ੁਦ ਨੂੰ ਸੇਵਕ ਅਤੇ ਪਰਮਾਤਮਾ ਨੂੰ ਮਾਲਕ ਬਣਾਉਂਦੇ ਹਨ। ਭਗਤ ਰਵਿਦਾਸ ਤਾਂ ਉਹ ਜਾਤ, ਪਾਤ ਅਤੇ ਜਨਮ ਨੂੰ ਹੀ ਮਾੜਾ ਆਖਦੇ ਹਨ ਜਿਸ ਨੇ ਰਾਜਾਰਾਮ ਦੀ