ਜਾਂਦੀ ਵਾਰ ਦੀ ਫਤਹਿ
ਬਹੁਤ ਕੁਝ ਹੈ ਲਹਿੰਦੇ ਵਾਲੇ ਪਾਸਿਓ ਸਾਂਝਾ ਕਰਨ ਨੂੰ ਤੇ ਸਮੇਂ ਸਮੇਂ ’ਤੇ ਕਰਦਾ ਵੀ ਰਹਾਂਗਾ, ਪਰ ਸਭ ਤੋਂ ਪਹਿਲਾਂ ਜਿਵੇਂ ਚਿੱਠੀ ਲਿਖਦਿਆਂ ਸੁਖ ਸਾਂਦ ਲਿਖੀਦੀ ਹੈ ਉਹੀ ਕਰਨ ਲੱਗਾ ਹਾਂ। ਗੱਲ ਇਹ ਹੈ ਸਾਧ ਸੰਗਤ ਜੀ ਕਿ ਸਭ ਸੁਖ ਸਾਂਦ ਨਹੀਂ ਹੈ, ਹਾਂ ਸਾਡੀ ਰਾਜੀ ਖੁਸ਼ੀ ਦੀ ਤਮੰਨਾ ਉਹ ਜਰੂਰ ਰੱਖਦੇ ਨੇ। ਲਾਹੌਰ ਸਾਡੀ ਵਿਰਾਸਤ ਹੈ, ਲੋਕ ਸਾਡੇ ’ਤੇ ਜਾਨ ਵਾਰਦੇ ਨੇ ਹਾਂ ਸ਼ੇਰ ਏ ਪੰਜਾਬ ਦਾ ਉਦਰੇਵਾਂ ਉਹਨਾਂ ਵਿਚ ਸਾਡੇ ਨਾਲੋਂ ਬਹੁਤਾ ਹੈ, ਪਰ ਮੈਂ