Category: ਲੇਖ

ਮਾਫ਼ੀ ਮੰਗਣ ਅਤੇ ਮਾਫ਼ ਕਰ ਦੇਣ ਦਾ ਗੁਣ – ਗੁਰਦੁਆਰਾ ਕਬੂਲਪੁਰਾ, ਪਟਿਆਲਾ ਰਿਆਸਤ

ਵੀਹਵੀਂ ਸਦੀ ਦੇ ਅਰੰਭ ਵਿਚ ਪਟਿਆਲਾ ਰਿਆਸਤ ਵਿਚ ਪੈਂਦੇ ਪਿੰਡ ਕਬੂਲਪੁਰਾ ਵਿਖੇ ਕੁਝ ਅਪਰਾਧੀਆਂ ਨੇ ਗੁਰਦੁਆਰੇ ਵਿਚ ਕੋਈ ਅਪਰਾਧਿਕ ਕੰਮ ਕੀਤਾ ਤਾਂ ਗੁਰਦੁਆਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਨੇ ਉਹਨਾਂ ਦੇ ਵਿਰੁੱਧ ਮੁਕੱਦਮਾ ਕਰ ਦਿੱਤਾ। ਸਥਾਨਕ ਮੁਸਲਮਾਨ ਉਹਨਾਂ ਅਪਰਾਧੀਆਂ ਦੀ ਮੱਦਦ ਕਰ ਰਹੇ ਸਨ ਅਤੇ ਉਹਨਾਂ ਦਾ ਵਕੀਲ ਵੀ ਮੁਫ਼ਤ ਸੇਵਾ ਦੇ ਰਿਹਾ ਸੀ। ਇਸਦੇ ਨਾਲ ਉਹ ਅਪਰਾਧੀਆਂ ਦੇ ਪਰਿਵਾਰਾਂ ਦੀ ਵੀ ਸਹਾਇਤਾ ਕਰ ਰਹੇ ਸਨ। ਪਰ ਦੂਜੇ ਪਾਸੇ ਮਹੰਤ

Read More

ਰਾਜਾ ਬਿਜੈ ਚੰਦ ਕਹਿਲੂਰੀਆ ਦਾ ਕੇਸਾਂ ਸੰਬੰਧੀ ਫੈਸਲਾ

ਕਹਿਲੂਰ ਰਿਆਸਤ ਆਮ ਤੌਰ 'ਤੇ ਸਿੱਖਾਂ ਵਿਰੁੱਧ ਕਾਰ ਕਰਦੀ ਰਹੀ ਹੈ। ਇਸ ਰਿਆਸਤ ਦੇ ਰਾਜੇ ਗੁਰੂ ਗੋਬਿੰਦ ਸਿੰਘ ਜੀ ਨਾਲ ਯੁੱਧ ਕਰਦੇ ਰਹੇ ਹਨ ਅਤੇ ਇਸੇ ਦੀ ਅਗਵਾਈ ਵਿਚ ਪਹਾੜੀ ਰਾਜੇ ਦਿੱਲੀ ਤੋਂ ਮੁਗ਼ਲ ਫੌਜ ਲੈ ਕੇ ਗੁਰੂ ਜੀ ਵਿਰੁੱਧ ਅਨੰਦਪੁਰ ਸਾਹਿਬ ਚੜ੍ਹ ਆਏ ਸਨ। ਸਿੱਖਾਂ ਦੇ ਵੱਧਦੇ ਪ੍ਰਤਾਪ ਨੇ ਜਿੱਥੇ ਅੰਗਰੇਜ਼ਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਉਥੇ ਪਹਾੜੀ ਰਿਆਸਤਾਂ ਦੇ ਰਾਜਿਆਂ ਦਾ ਵੀ ਸਿੱਖਾਂ ਪ੍ਰਤੀ ਨਜ਼ਰੀਆ ਬਦਲ ਦਿੱਤੇ

Read More