ਟੂਟੀ ਗਾਢਨਹਾਰ ਗੋਪਾਲੁ।। ਜੋੜਾ ਮੇਲਾ ਮੁਕਤਸਰ ਦਾ
ਸਿਖ ਸਭਿਆਚਾਰ ਵਿਚ ਮਾਘੀ ਦਾ ਇਤਿਹਾਸਕ ਮਹਤਵ ਬੜਾ ਮਾਣਮੱਤਾ ਹੈ। ਖਿਦਰਾਣੇ ਦੀ ਢਾਬ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ੍ਰੀ ਅਨੰਦਪੁਰ ਸਾਹਿਬ ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਵੱਲੋਂ ਇਥੇ ਮੁਗਲ ਫੌਜ ਦਾ ਜ਼ਬਰਦਸਤ ਟਾਕਰਾ ਕਰਨ ਤੋਂ ਬਾਅਦ ਬੇਦਾਵਾ ਪੜਵਾ ਕੇ ਟੁਟੀ ਗੰਢੀ ਸੀ। ਵੈਸਾਖ ਮਹੀਨੇ ਸੰਮਤ ੧੭੬੨ ਨੂੰ ਸਰਹੰਦ ਦਾ ਸੂਬਾ ਵਜੀਰ ਖਾਂ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਵਾਲੀ ਖਾਲਸਾ ਦਾ ਖਿਦਰਾਣੇ ਦੀ ਢਾਬ 'ਤੇ ਜੰਗ ਭਾਰੀ